AUG 24, 2022
ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀ ਬੀਬੀ ਦੇ ਕਤਲ ਕੇਸ ਵਿੱਚ ਉਮਰ ਕੈਦ ਭੁਗਤ ਰਹੇ ਅਤੇ ਮਹਿੰਦਰਪਾਲ ਬਿਟੂ ਕਤਲ ਕੇਸ ਮਾਮਲੇ ਵਿੱਚ ਨਾਮਜ਼ਦ ਉਮਰ-ਕੈਦੀ ਭਾਈ ਜਸਪ੍ਰੀਤ ਸਿੰਘ ਨਿਹਾਲਸਿੰਘ ਪਟਿਆਲ਼ੇ ਵਾਲੇ ਵੱਲੋਂ ਬੀ. ਏ. ਵਿੱਚ ਚੰਗੇ ਨੰਬਰ ਪ੍ਰਾਪਤ ਕੀਤੇ ਹਨ ਅਤੇ ਹੁਣ ਅਗਲੇਰੀ ਪੜਾਈ ਲਈ ਐਮ. ਏ. ਵਿੱਚ ਦਾਖਲਾ ਲਿਆ ਹੈ।
ਸਿੱਖ ਰਿਲੀਫ ਵੱਲੋਂ ਉੱਨਾਂ ਦੀ ਪੜਾਈ ਵਿੱਚ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਸੰਗਤਾਂ ਦਾ ਧੰਨਵਾਦ 
Updates from Supporting Sikh Political Prisoners In Punjab’s efforts, posted on a regular basis.
