SEP 10, 2023

ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਦੇ ਕਰੀਬੀ ਰਹੇ ਸਾਥੀ ਭਾਈ ਹਰਦਿਆਲ ਸਿੰਘ ਜੀ ਚਤਰਾ ਜੋ ਕਿ ਇਸ ਸਮੇਂ ਅੰਮ੍ਰਿਤਸਰ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ ਉਨ੍ਹਾਂ ਦੀ ਬੇਟੀ ਦਾ ਅਨੰਦ ਕਾਰਜ ਅਗਲੇ ਮਹੀਨੇ (ਅਕਤੂਬਰ) ਵਿੱਚ ਹੋਣ ਜਾ ਰਿਹਾ ਹੈ ।
ਪੰਥ ਦੀ ਸੇਵਾ ਕਰਦਿਆਂ ਔਕੜਾਂ ਵਿੱਚੋਂ ਲੰਘਣ ਵਾਲੇ ਇਸ ਪੰਥਕ ਪਰਿਵਾਰ ਦਾ ਸਹਿਯੋਗ ਕਰਨਾ ਸਾਡਾ ਕੌਮੀ ਫਰਜ਼ ਹੈ ।
ਸੰਗਤਾਂ ਨੂੰ ਭਾਈ ਹਰਦਿਆਲ ਸਿੰਘ ਜੀ ਚਤਰਾ ਦੀ ਬੱਚੀ ਨੂੰ ਪੰਥ ਦੀ ਬੱਚੀ ਜਾਣਦਿਆਂ ਹੋਇਆਂ ਬੱਚੀ ਦੇ ਅਨੰਦ ਕਾਰਜ ਵਿੱਚ ਵਧ ਚੜ੍ਹ ਕੇ ਸਹਿਯੋਗ ਕਰਨ ਦੀ ਬੇਨਤੀ ਹੈ ।
Updates from Supporting Sikh Political Prisoners In Punjab’s efforts, posted on a regular basis.
