SEP 13, 2024
ਪਿਛਲੇ 6 ਸਾਲਾਂ ਤੋਂ ਰੈਫਰੈਡੰਮ 2020 ਮਾਮਲੇ ਵਿੱਚ ਨਜ਼ਰਬੰਦ ਭਾਈ ਮਲਕੀਤ ਸਿੰਘ ਮੀਤੂ ਦਾ ਕੇਸ ਸਿੱਖ ਰਿਲੀਫ ਲੜ ਰਹੀ ਹੈ , ਅਤੇ ਲਗਾਤਾਰ ਮਹੀਨਾਵਰੀ ਪਰਿਵਾਰਕ ਸਹਾਇਤਾ ਜਾਰੀ ਹੈ, ਜਿਵੇਂ ਕੇ ਬੱਚਿਆਂ ਦੀ ਪੜਾਈ ਦੀਆਂ ਫੀਸਾਂ , ਪ੍ਰੀਵਾਰ ਦੇ ਇਲਾਜ ਲਈ ਮੈਡੀਕਲ ਸਹਾਇਤਾ , ਭੈਣ ਦੇ ਅਨੰਦ ਕਾਰਜ ਅਤੇ ਮਕਾਨ ਦੀ ਖਰੀਦਦਾਰੀ ਲਈ ਆਰਥਿਕ ਸਹਾਇਤਾ ਭੇਜੀ ਗਈ ।
ਅਸੀਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨਾਂ ਦੇ ਸਹਿਯੋਗ ਸਦਕਾ ਇਹ ਸਾਰੇ ਕਾਰਜ ਨੇਪਰੇ ਚੜੇ ਹਨ।

Updates from Supporting Sikh Political Prisoners In Punjab’s efforts, posted on a regular basis.
