AUG 24, 2022
ਰੈਫਰੰਡਮ 2020 ਕੇਸ ਵਿੱਚ ਨਜ਼ਰਬੰਦ ਕੁਲਦੀਪ ਸਿੰਘ, ਮਨਜੀਤ ਸਿੰਘ, ਜਤਿੰਦਰ ਸਿੰਘ ਗੋਲਡੀ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਗੋਪੀ, ਵਿਕਰਮਜੀਤ ਸਿੰਘ, ਪਰਗਟ ਸਿੰਘ, ਸੁਖਮੰਦਰ ਸਿੰਘ, ਹਰਮੀਤ ਸਿੰਘ, ਮਲਕੀਤ ਸਿੰਘ ਮੀਤੂ, ਰੂਫਲ ਦੀ ਐਨ ਆਈ ਏ ਅਦਾਲਤ ਮੁਹਾਲੀ ਵਿੱਚ 18 ਅਗਸਤ ਨੂੰ ਪੇਸ਼ੀ ਸੀ ।
ਸਿੱਖ ਰਿਲੀਫ ਵੱਲੋਂ ਵਕੀਲ ਪੇਸ਼ ਹੋਏ ਪਰ ਅਦਾਲਤ ਵਿੱਚ ਨਾ ਤਾਂ ਕਿਸੇ ਨੂੰ ਪੇਸ਼ ਕੀਤਾ ਗਿਆ ਅਤੇ ਜੱਜ ਦੇ ਬਿਮਾਰ ਹੋਣ ਕਰਕੇ ਕੇਸ ਦੀ ਤਰੀਕ 23/08/22 ਪਾ ਦਿੱਤੀ ਗਈ ਹੈ ।
Updates from Supporting Sikh Political Prisoners In Punjab’s efforts, posted on a regular basis.
