DEC 11, 2023

ਬੰਦੀ ਸਿੰਘ ਦੇ ਪਿਤਾ ਦਾ ਹੋਇਆ ਐਕਸੀਡੈਂਟ - ਇਲਾਜ ਕਰਵਾਉਣ ਲਈ ਸੰਗਤਾਂ ਨੂੰ ਸਹਿਯੋਗ ਕਰਨ ਦੀ ਅਪੀਲ
2020 ਦੇ ਕੇਸ ਵਿੱਚ ਜੇਲ੍ਹ ਵਿੱਚ ਨਜ਼ਰਬੰਦ ਮਨਜੀਤ ਸਿੰਘ ਦੇ ਪਿਤਾ ਦੇ ਐਕਸੀਡੈਂਟ ਹੋਣ ਕਾਰਨ ਲੱਤ ਅਤੇ ਪੈਰ ਉੱਤੇ ਗੰਭੀਰ ਸੱਟਾਂ ਲੱਗੀਆਂ ਹਨ ।
ਐਕਸੀਡੈਂਟ ਕਾਰਨ ਉਹਨਾਂ ਦਾ ਚੱਲਣਾ ਫਿਰਨਾ ਮੁਸ਼ਕਲ ਹੋ ਗਿਆ ਹੈ ਅਤੇ ਉਹਨਾਂ ਦੇ ਇਲਾਜ ਦੀ ਫੌਰੀ ਜ਼ਰੂਰਤ ਹੈ ।
ਬੰਦੀ ਸਿੰਘ ਦੇ ਪਿਤਾ ਦਾ ਇਲਾਜ ਕਰਵਾਉਣ ਲਈ ਸੰਗਤਾਂ ਨੂੰ ਵਧ ਚੜ੍ਹ ਕੇ ਸਹਿਯੋਗ ਕਰਨ ਦੀ ਅਪੀਲ ਹੈ ਤਾਂ ਕਿ ਉਹ ਠੀਕ ਹੋ ਕੇ ਜਲਦ ਚੱਲ ਫਿਰਨ ਸਕਣ ।
ਅਸੀਂ ਸੰਗਤਾਂ ਦੇ ਸਹਿਯੋਗ ਲਈ ਧੰਨਵਾਦੀ ਹੋਵਾਂਗੇ
Updates from Supporting Sikh Political Prisoners In Punjab’s efforts, posted on a regular basis.